Punjabi Lesson 1 - Basic Vocabulary 1
野菜(Sabji - Sabjiyan)ਸਬਜ਼ੀ ਸਬਜ਼ੀਆਂ f
potato / aloo ਆਲੂ m
cauliflower / gobi ਗੋਭੀ f
tomato / tamater (tmater) ਟਮਾਟਰ m
onion / payaaz(payaaj) ਪਿਆਜ m
carrot / gaajer ਗਾਜਰ f
フルーツ(Fal)ਫਲ
apple / seb ਸੇਬ m
banana / kela-keley ਕੇਲਾ - ਕੇਲੇ m
mango / amb ਅੰਬ m
orange / santra-santrey ਸੰਤਰਾ m
grape / ungoor ਅੰਗੂਰ m
人(prana)ਪ੍ਰਾਣੀ m
young male(boy) / munda - mundey ਮੁੰਡਾ - ਮੁੰਡੇ
young female(girl) / kuri - kuriyan ਕੁੜੀ - ਕੁੜੀਆਂ
brother / pra ਭਰਾ
sister / pan - pana ਭੈਣ
mother / Ma , Mata ji ਮਾਤਾ ਜੀ
father / Pita ji ਪਿਤਾ ਜੀ
friend / dost ਦੋਸਤ